Watch Video Song Jaan (Official Song) Nimrat Khaira - Gifty - Gold Media - Brown Studios - Latest Punjabi Songs 2021
Brown Studios and Harwinder Sidhu Presents :
Song - Jaan
Singer - Nimrat Khaira
Lyrics - Gifty
Music - Arsh Heer
Mix & Master - Arron
Produced by - Harwinder Sidhu
Conceived by - Gurpreet Khetla
publicity Design - Roop Kamal Singh
Label - Brown Studios
Online Promotions - Gold Media Entertainment
ਏਥੇ ਕਦੇ ਉਥੇ ਜੱਟਾ ਜਾਂਦੇ ਘੁੰਮਕੇ
ਕੰਨਾਂ ਚ ਹੁਲਾਰੇ ਵੇਖ ਲੈਂਦੇ ਝੁਮਕੇ...
ਹੱਥ ਤੇਰਾ ਫੜ ਤੇਰੇ ਨਾਲ ਤੁਰਨਾ..
ਅੱਖੀਆਂ ਦੇ ਵਿਚ ਤੂੰ ਏ ਬਾਹਰ ਸੁਰਮਾ..
ਇਸ਼ਕ ਤੇਰੇ ਦੀ ਕਾਹਦੀ ਲੋਰ ਹੋ ਗਈ..
ਪਹਿਲਾਂ ਨਾਲੋਂ ਸੋਹਣੀ ਵੇ ਮੈ ਹੋਰ ਹੋ ਗਈ..
ਦੋਵੇਂ ਹੱਥਾਂ ਵਿਚ ਬਸ ਕੱਲਾ ਸੋਹਣਿਆਂ ..
ਤੀਜੀ ਉਂਗਲ਼ ਚ ਤੇਰਾ ਛੱਲਾ ਸੋਹਣਿਆਂ
ਸਾਰਿਆਂ ਤੋਂ ਸੋਹਣੀ ਤੂੰ ਰਕਾਨ ਆਖ ਕੇ..
ਜਾਨ ਕੱਡ ਲੈਨਾਂ ਜੱਟਾ ਜਾਨ ਆਖ ਕੇ
ਜਦੋਂ ਤੂੰ ਬੁਲਾਵੇ ਸ਼ਰੇਆਮ ਆਖ ਕੇ..
ਜਾਨ ਕੱਡ ਲੈਂਨਾਂ ਜੱਟਾ ਆਖ ਕੇ..
..
..
ਗੱਲ ਗੱਲ ਉਤੇ ਵੇ ਮੈ ਫਿਰਾਂ ਹੱਸਦੀ..
ਗੱਲ ਵੀ ਨੀਂ ਵੱਡੀ ਉਂਝ ਨਾਂ ਹੀ ਵਸਦੀ..
ਸੂਟ ਮੈਂ ਸਵਾਂਲੇ ਕਿਤੇ ਲੈ ਕੇ ਚਲ ਵੇ..
ਅੱਧੇ ਚੰਨ ਵਾਂਗੂ ਮੈਂ ਬਣਾਲੇ ਗਲ਼ ਵੇ..
ਗੱਲ ਗੱਲ ਉਤੇ ਲਵੇਂ ਪਿਆ ਰੱਟਿਆ..
ਦੱਸਣਾ ਨੀਂ ਏਥੇ ਮੇਰਾ ਨਾਂ ਜੋ ਰੱਖਿਆ..
ਹੋ ਗਿਆ ਪਿਆਰ, ਲੱਗੇ ਸਹੁੰ ਰੱਖ ਲਏ..
ਚੜੀ ਆ ਸ਼ੌਕੀਨੀ ਤਾਂ ਹੀ ਨਹੁੰ ਰੱਖ ਲੲੇ....
ਤੇਰੇ ਨਾਲ ਮੇਰੀ ਆ ਪਛਾਣ ਆਖ ਕੇ...
.
ਲੈਨੀ ਆਂ ਪਹਾੜੇ ਵਾਂਗੂ ਨਾਮ ਰਟ ਵੇ
ਠੋਡੀ ਕੋਲ਼ੋਂ ਹੋ ਕੇ ਮੁੜਦੀ ਆ ਲਟ ਵੇ..
ਨੀਂਦਰਾਂ ਉਡਾ ਕੇ ਲੈ ਗਿਆ ਤੂੰ ਮੇਰੀਆਂ
ਬਿੰਦੀਆਂ ਤੋ ਚੰਨ ਤੱਕ ਗੱਲਾਂ ਤੇਰੀਆਂ. .
ਸਭ ਕੁਜ ਕੋਲ਼ੇ ਹੁਣ ਥੋੜ ਕੋਈ ਨਾਂ..
ਜੱਟਾ ਤੇਰੀ ਤੱਕਣੀ ਦਾ ਤੋੜ ਕੋਈ ਨਾਂ...
ਹੌਲ਼ੀ ਹੌਲ਼ੀ ਪੈਰ ਰੱਖੇ ਆਉਦਾਂ ਦਿਲ ਤੋਂ
ਨਾਮ ਤੇਰਾ ਲੰਘੇ ਬੁੱਲਾਂ ਵਾਂਲ਼ੇ ਤਿਲ ਤੋਂ..
ਮੇਰੇ ਨਾਲ ਗਿਫਟੀ ਜਹਾਨ ਆਖ ਕੇ..
..
..ਜਾਨ ਕੱਡ ਲੈਨਾਂ ਜੱਟਾ ਜਾਨ ਆਖ ਕੇ
..
ਨਾਂ ਹੀ ਮੇਰੇ ਨੇੜੇ ਨਾਂ ਹੀ ਮੈਥੋਂ ਵੱਖ ਵੇ..
ਦਿਲ ਕਾਹਦਾ ਲਾਇਆ,ਲਗਦੀ ਨਾਂ ਅੱਖ ਵੇ....
ਸੁੱਟਿਆ ਨਾਂ ਲਾਹ ਕੇ ਜਚਦਾ ਏ ਬੜਾ ਵੇ..
ਵੰਗਾਂ ਦੇ ਵਿਚਾਲ਼ੇ ਤੇਰਾ ਦਿੱਤਾ ਕੜਾ ਵੇ..
ਜੱਟਾ ਤੂੰ ਏ ਵੱਖ ਆਸੇ ਪਾਸੇ ਨਾਲ਼ੋਂ ਵੇ
ਹੌਲ਼ੀ ਸਾਡੀ ਜਾਨ ਤੇਰੇ ਹਾਸੇ ਨਾਲੋਂ ਵੇ..
ਇੱਕੋ ਰੀਝ ਮੇਰੀ ਪਲ ਪਲ ਵੇਖੀਏ
ਤੁਰੇ ਜਾਂਦੇ ਇਕ ਦੂਜੇ ਵੱਲ ਵੇਖੀਏ...
Audio available on Pendu-jatt.com
https://pendujatt.info/punjabi-songs/song/jaan-nimrat-khaira-dmima.html
https://pendujatt.info/punjabi-songs/song/jaan-nimrat-khaira-dmima.html
Comments